Gyanteilen

Thoughts on tech and life as an NRI in Germany

Deutsch: Willkommen! Das deutsche Alphabet ist der erste Schritt zum A1-Niveau. Lerne die Buchstaben und ihre Aussprache und beginne deine Reise, Deutsch zu lernen.

English: Welcome! The German alphabet is the first step to the A1 level. Learn the letters and their pronunciation to begin your German learning journey.

ਪੰਜਾਬੀ: ਜੀ ਆਇਆਂ ਨੂੰ! ਜਰਮਨ ਵਰਣਮਾਲਾ A1 ਲੈਵਲ ਦੀ ਪਹਿਲੀ ਪੌੜੀ ਹੈ। ਅੱਖਰਾਂ ਅਤੇ ਉਨ੍ਹਾਂ ਦੇ ਉਚਾਰਨ ਨੂੰ ਸਿੱਖੋ ਅਤੇ ਆਪਣਾ ਜਰਮਨ ਸਿੱਖਣ ਦਾ ਸਫ਼ਰ ਸ਼ੁਰੂ ਕਰੋ।

New to German? Start with the beginner’s guide for Punjabi speakers before working through the alphabet below.


German Alphabet (Das Deutsche Alphabet)

German Letter Punjabi Pronunciation (ਗੁਰਮੁਖੀ)
A a
B b ਬੇ
C c ਸੇ
D d ਡੇ
E e
F f ਐਫ
G g ਗੇ
H h ਹਾ
I i
J j ਯੋਟ
K k ਕਾ
L l ਐਲ
M m ਐਮ
N n ਐਨ
O o
P p ਪੇ
Q q ਕੂ
R r ਐਰ
S s ਐਸ
T t ਟੇ
U u
V v ਫਾਉ
W w ਵੇ
X x ਇਕਸ
Y y ਉਪਸਿਲੋਨ
Z z ਤਸੇਟ

German Special Letters (Sonderbuchstaben)

Deutsch: Das Deutsche hat außerdem vier besondere Buchstaben, die nicht zum englischen Alphabet gehören. Diese Buchstaben haben eine eigene Aussprache und werden im A1-Kurs erklärt.

English: German also has four special letters that are not part of the English alphabet. These letters have their own pronunciation and are introduced in the A1 course.

ਪੰਜਾਬੀ: ਜਰਮਨ ਭਾਸ਼ਾ ਵਿੱਚ ਚਾਰ ਖ਼ਾਸ ਅੱਖਰ ਵੀ ਹਨ, ਜੋ ਅੰਗਰੇਜ਼ੀ ਵਰਣਮਾਲਾ ਦਾ ਹਿੱਸਾ ਨਹੀਂ ਹਨ। ਇਨ੍ਹਾਂ ਅੱਖਰਾਂ ਦਾ ਆਪਣਾ ਵੱਖਰਾ ਉਚਾਰਨ ਹੁੰਦਾ ਹੈ ਅਤੇ ਇਨ੍ਹਾਂ ਨੂੰ A1 ਕੋਰਸ ਵਿੱਚ ਸਿਖਾਇਆ ਜਾਂਦਾ ਹੈ।

Letter German Name
Ä ä A-Umlaut
Ö ö O-Umlaut
Ü ü U-Umlaut
ß Eszett (Sharp S)

Deutsch: Die Aussprache von Ä, Ö, Ü und ß lernst du mit Beispielen in den nächsten A1-Lektionen.

English: You’ll learn the pronunciation of Ä, Ö, Ü, and ß with examples in the upcoming A1 lessons.

ਪੰਜਾਬੀ: Ä, Ö, Ü ਅਤੇ ß ਦਾ ਸਹੀ ਉਚਾਰਨ ਅਸੀਂ ਆਉਣ ਵਾਲੀਆਂ A1 ਲੈਸਨਾਂ ਵਿੱਚ ਉਦਾਹਰਣਾਂ ਦੇ ਨਾਲ ਸਿੱਖਾਂਗੇ।


This is Lesson 1 in the German A1 series for Punjabi speakers. More lessons — pronunciation, greetings, and basic phrases — are coming soon.


Questions or comments?

Ask a question, share your experience, or add a correction below.

Loading comments...