🇩🇪 Deutsche Selbstvorstellung — A1-Niveau
German Self-Introduction — A1 Level
ਜਰਮਨ ਵਿੱਚ ਆਪਣੀ ਜਾਣ-ਪਛਾਣ — A1 ਪੱਧਰ
Deutsch: Diese Vorstellung kann für die A1-Sprechprüfung und im Alltag verwendet werden.
English: This introduction can be used for the A1 Speaking Exam and in everyday situations.
ਪੰਜਾਬੀ: ਇਹ ਜਾਣ-ਪਛਾਣ A1 ਸਪੀਕਿੰਗ ਇਮਤਿਹਾਨ ਅਤੇ ਰੋਜ਼ਾਨਾ ਜੀਵਨ ਵਿੱਚ ਵਰਤੀ ਜਾ ਸਕਦੀ ਹੈ।
New to German? Start with the beginner’s guide for Punjabi speakers. You will also need your numbers for saying your age — see Lesson 3 — German numbers 0–10 and Lesson 4 — German numbers 11–20.
👩🏫 Selbstvorstellung / Self-Introduction / ਆਪਣੀ ਜਾਣ-ਪਛਾਣ
Deutsch: Hallo! Ich heiße Helen. Ich bin 20 Jahre alt. Ich komme aus Indien und wohne in Deutschland. Ich spreche Punjabi und Englisch. Ich lerne Deutsch. Mein Hobby ist Musik hören. Freut mich, dich kennenzulernen!
English: Hello! My name is Helen. I am 20 years old. I come from India and live in Germany. I speak Punjabi and English. I am learning German. My hobby is listening to music. Nice to meet you!
ਪੰਜਾਬੀ: ਸਤ ਸ੍ਰੀ ਅਕਾਲ! ਮੇਰਾ ਨਾਮ ਹੇਲਨ ਹੈ। ਮੇਰੀ ਉਮਰ 20 ਸਾਲ ਹੈ। ਮੈਂ ਭਾਰਤ ਤੋਂ ਹਾਂ ਅਤੇ ਜਰਮਨੀ ਵਿੱਚ ਰਹਿੰਦੀ ਹਾਂ। ਮੈਂ ਪੰਜਾਬੀ ਅਤੇ ਅੰਗਰੇਜ਼ੀ ਬੋਲਦੀ ਹਾਂ। ਮੈਂ ਜਰਮਨ ਸਿੱਖ ਰਹੀ ਹਾਂ। ਮੇਰਾ ਸ਼ੌਕ ਸੰਗੀਤ ਸੁਣਨਾ ਹੈ। ਤੁਹਾਨੂੰ ਮਿਲ ਕੇ ਖੁਸ਼ੀ ਹੋਈ!
🎧 Listen and Repeat
Press play and repeat aloud. Each recording covers the lines shown next to it — the German and its Punjabi meaning appear together while it plays.
| German | Punjabi meaning | English | Listen |
|---|---|---|---|
| Hallo! Ich heiße Helen. |
ਸਤ ਸ੍ਰੀ ਅਕਾਲ! ਮੇਰਾ ਨਾਮ ਹੇਲਨ ਹੈ। |
Hello! My name is Helen. |
|
| Ich bin 20 Jahre alt. | ਮੇਰੀ ਉਮਰ 20 ਸਾਲ ਹੈ। | I am 20 years old. | |
| Ich komme aus Indien und wohne in Deutschland. | ਮੈਂ ਭਾਰਤ ਤੋਂ ਹਾਂ ਅਤੇ ਜਰਮਨੀ ਵਿੱਚ ਰਹਿੰਦੀ ਹਾਂ। | I come from India and live in Germany. | |
| Ich spreche Punjabi und Englisch. Ich lerne Deutsch. |
ਮੈਂ ਪੰਜਾਬੀ ਅਤੇ ਅੰਗਰੇਜ਼ੀ ਬੋਲਦੀ ਹਾਂ। ਮੈਂ ਜਰਮਨ ਸਿੱਖ ਰਹੀ ਹਾਂ। |
I speak Punjabi and English. I am learning German. |
|
| Mein Hobby ist Musik hören. Freut mich, dich kennenzulernen! |
ਮੇਰਾ ਸ਼ੌਕ ਸੰਗੀਤ ਸੁਣਨਾ ਹੈ। ਤੁਹਾਨੂੰ ਮਿਲ ਕੇ ਖੁਸ਼ੀ ਹੋਈ! |
My hobby is listening to music. Nice to meet you! |
Next: Lesson 6 — everyday German words and phrases, the greetings and thank-yous that go around an introduction.
English: Try saying the whole introduction out loud with your own name, age and hobby. Which sentence was hardest? Tell me in the comments below.
Deutsch: Sprich die ganze Vorstellung einmal laut — mit deinem eigenen Namen, Alter und Hobby. Welcher Satz war am schwersten? Schreib es mir unten in die Kommentare.
ਪੰਜਾਬੀ: ਪੂਰੀ ਜਾਣ-ਪਛਾਣ ਆਪਣੇ ਨਾਮ, ਉਮਰ ਅਤੇ ਸ਼ੌਕ ਨਾਲ ਉੱਚੀ ਬੋਲ ਕੇ ਵੇਖੋ। ਕਿਹੜਾ ਵਾਕ ਸਭ ਤੋਂ ਔਖਾ ਲੱਗਿਆ? ਹੇਠਾਂ ਕਮੈਂਟ ਵਿੱਚ ਦੱਸੋ।
Questions or comments?
Ask a question, share your experience, or add a correction below.